ਕੈਨੇਡਾ ਸਰਕਾਰ ਨੇ ਵੱਡਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਪਾਸਪੋਰਟ ਅਰਜ਼ੀਆਂ ਦਾ ਵੱਡਾ ਬੈਕਲਾਗ ਖ਼ਤਮ ਹੋ ਗਿਆ ਹੈ । ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਵਿਸ ਕੈਨੇਡਾ ਕੋਲ ਲੱਗੇ 98 ਫ਼ੀਸਦੀ ਅਰਜ਼ੀਆਂ ਦੇ ਢੇਰ ਦਾ ਨਿਪਟਾਰਾ ਹੋ ਚੁੱਕਿਆ ਹੈ ਅਤੇ ਜਿਹੜੇ ਲੋਕ ਉਡੀਕ ‘ਚ ਬੈਠੇ ਹਨ, ਉਨ੍ਹਾਂ ਦੇ ਮਸਲੇ ਆਪ ਹੀ ਹੱਲ ਹੋ ਜਾਣਗੇ ।
.
Large backlog of passport applications has ended: Government of Canada.
.
.
.
#canadanews #punjabnews #canadaimmigrants